ਧਾਤ ਦੀ ਬਿਮਾਰੀ

DHAT-PROBLEM

ਇਸ ਬਿਮਾਰੀ ਨਾਲ ਰੋਗੀ ਦੇ ਪੇਸ਼ਾਬ ਜਾਂ ਮਲ ਦੇ ਰਸਤੇ ਤੋ ਸਫੇਦ ਧਾਤੂ ਦਾ ਜਾਨਾ, ਪੇਸ਼ਾਬ ਕਰਨ ਵੇਲੇ ਜਾਂ ਬਾਦ ਵਿੱਚ ਵੀਰਜ ਦੀਆਂ ਬੂੰਦਾ ਦਾ ਡਿਗੱਣਾ. ਇਸ ਰੋਗੀ ਨੂੰ ਅਂਗਰੇਜੀ ਭਾਸ਼ਾ ਚ ਸਪਰਮੇਟੋਰੀਆ ਕਿਹਾ ਜਾਂਦਾ ਹੈ. ਇਹ ਰੋਗ ਜਿਆਦਾ ਨਸ਼ਾ ਕਰਨ ਨਾਲ, ਗੰਦੀ ਫਿਲਮਾ ਦੇਖਣ ਨਾਲ ਜਾਂ ਹੱਥ ਰਸੀ ਕਰਨ ਨਾਲ ਹੁੰਦਾ ਹੈ. ਇਸ ਰੋਗ ਦੇ ਵਧਣ ਨਾਲ ਵੀਰਜ ਇਨਾ ਪਤਲਾ ਹੋ ਜਾਂਦਾ ਹੈ ਕਿ ਪੇਸ਼ਾਬ ਦੇ ਰਸਤੇ ਬਾਹਰ ਜਾਨਾ ਸ਼ੁਰੂ ਹੋ ਜਾਂਦਾ ਹੈ ਜੋ ਕਿ ਅਸੀ ਨੰਗੀ ਅਖੱ ਨਾਲ ਨਹੀ ਦੇਖ ਸਕਦੇ ਜਿਸ ਨਾਲ ਮਰੀਜ ਨੂੰ ਥਕਾਵਟ, ਆਲਸ, ਕੰਮ ਕਰਨ ਨੂੰ ਦਿਲ ਨਾ ਕਰਨਾ, ਚੇਹਰੇ ਤੇ ਚਮਕ ਨਾ ਰਹਿਨਾ ਜਿਹੇ ਲਛੱਣ ਪੈਦਾ ਹੋ ਜਾਂਦੇ ਹਨ. ਜੇ ਇਹ ਰੋਗ ਹੋਰ ਵੱਧ ਜਾਵੇ ਤਾ ਉਸ ਨਾਲ ਲਿੰਗ ਚ ਜੋਸ਼ ਆਨਾ ਘੱਟ ਹੋ ਜਾਂਦਾ ਹੈ ਅਤੇ ਜੇ ਮਰੀਜ ਦਾ ਰੋਗ ਵੱਧ ਜਾਵੇ ਤਾ ਸੈਕਸ ਕਮਜੋਰੀ ਆ ਜਾਂਦੀ ਹੈ. ਮਰੀਜ ਦੇ ਦਿਲ ਵਿੱਚ ਸੈਕਸ ਦੀ ਇੱਛਾ ਹੁੰਦੇ ਹੋਏ ਵੀ ਲਿੰਗ ਚ ਜੋਸ਼ ਪੈਦਾ ਨਹੀ ਹੁੰਦਾ ਅਤੇ ਜੇ ਆ ਵੀ ਜਾਵੇ ਤਾ ਉਹ ਔਰਤ ਨੂੰ ਪੂਰੀ ਤਰਾ ਸੰਤੁਸ਼ਠ ਨਹੀ ਕਰ ਪਾਉਂਦਾ ਜਿਸ ਦੇ ਨਾਲ ਉਸ ਦੇ ਦਿਲ ਵਿੱਚ ਔਰਤ ਪ੍ਰਤੀ ਸੰਭੋਗ ਦਾ ਡਰ ਹਰ ਵਕਤ ਸਤਾਂਦਾ ਰਹਿਂਦਾ ਹੈ ਅਤੇ ਦੂਜੇ ਪਾਸੇ ਉਹ ਆਪਨੇ ਜੀਵਨਸਾਥੀ ਨੂੰ ਵੀ ਨਿਰਾਸ਼ ਕਰ ਦਿੰਦਾ ਹੈ. ਜੇ ਇਹ ਰੋਗ ਹੋਰ ਵੱਧ ਜਾਵੇ ਤਾ ਨਾਮਰਦੀ ਦੇ ਲਛੱਣ ਵੀ ਆਣੇ ਸ਼ੁਰੂ ਹੋ ਜਾਂਦੇ ਹਨ ਅਤੇ ਆਪਨੇ ਸਾਥੀ ਨੂੰ ਖੋਣ ਦਾ ਡਰ ਹਰ ਵਕਤ ਬਣਿਆ ਰਹਿੰਦਾ ਹੈ ਜਿਸ ਨਲ ਉਹ ਵਹਮੀਪਨ ਦਾ ਸ਼ਿਕਾਰ ਹੋ ਜਾਂਦਾ ਹੈ. ਇਸ ਕਰਕੇ ਮਰੀਜ ਨੂੰ ਚਾਹੀਦਾ ਹੈ ਕਿ ਉਹ ਜਲਦੀ ਤੋ ਜਲਦੀ ਇਸਦਾ ਇਲਾਜ ਕਰਵਾਏ ਜਾਂ ਸਾਡੇ ਨਾਲ ਸੰਪਰਕ ਕਰੇ.

ਇੱਥੇ, ਤੁਹਾਨੂੰ ਚਿੰਤਤ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸ਼ਰਮਨ ਹੇਲਥ ਕੇਯਰ ਦਾ ਆਯੂਵੈਦਿਕ ਇਲਾਜਾਂ ਵਿੱਚ ਬਹੁਤ ਵਧੀਆ ਅਨੁਭਵ ਹੈ ਅਤੇ ਧਾਤ ਦੀ ਬਿਮਾਰੀ ਦੇ ਇਲਾਜ਼ ਲਈ  ਵਿਲੱਖਣ ਫਾਰਮੂਲਾ ਤਿਆਰ ਕੀਤਾ ਹੈ।  ਇੱਥੇ, ਅਸੀਂ ਧਾਤ ਦੀ ਬਿਮਾਰੀ ਦੇ ਇਲਾਜ਼ ਲਈ ਦੋ ਕਿਸਮ ਦੇ ਕੋਰਸ ਮੁਹੱਈਆ ਕਰਦੇ ਹਾਂ।  ਸਾਡੇ ਕੋਰਸ ਇਸ ਤਰਾਂ ਹਨ –

ਗੋਲਡ ਕੋਰਸ:

  • ਸਮੱਸਿਆ ਨੂੰ ਠੀਕ ਕਰਨ ਵਿੱਚ 2 ਮਹੀਨੇ ਲਗਦੇ ਹਨ।
  • ਇਸ ਵਿਚ ਦੁਰਲੱਭ ਜੜੀ-ਬੂਟੀਆਂ ਦੇ ਉੱਚ ਗੁਣਵੱਤਾ ਦਾ ਮਿਸ਼ਰਣ ਹੈ ਜੋ  ਸਕਾਰਾਤਮਕ ਨਤੀਜੇ ਦਿੰਦਾ ਹੈ।
  • ਇਹ  ਸੁਰੱਖਿਅਤ ਹੈ ਅਤੇ ਇਸ ਦਵਾਈ ਦਾ ਕੋਈ ਵੀ ਨੁਕਸਾਨ ਨਹੀ ਹੈ।

ਸਿਲਵਰ ਕੋਰਸ:

  • ਸਮੱਸਿਆ ਨੂੰ ਠੀਕ ਕਰਨ ਵਿੱਚ 3 ਮਹੀਨੇ ਲਗਦੇ ਹਨ।
  • ਇਸ ਵਿਚ ਦੁਰਲੱਭ ਜੜੀ-ਬੂਟੀਆਂ ਦੇ ਉੱਚ ਗੁਣਵੱਤਾ ਦਾ ਮਿਸ਼ਰਣ ਹੈ ਜੋ ਸਕਾਰਾਤਮਕ ਨਤੀਜੇ ਦਿੰਦਾ ਹੈ।
  • ਇਹ ਸੁਰੱਖਿਅਤ ਹੈ ਅਤੇ ਇਸ ਦਵਾਈ ਦਾ ਕੋਈ ਵੀ ਨੁਕਸਾਨ ਨਹੀ ਹੈ।

ਭਾਰਤੀ ਗਾਹਕਾਂ ਲਈ ਭੁਗਤਾਨ ਵਿਧੀ

ਪੈਸਿਆਂ ਦਾ ਭੁਗਤਾਨ ਸਾਮਾਨ ਪਹੁੰਚਣ ਤੇ , ਅਸੀਂ  ਪੇਟੀਏਮ ਰਾਹੀਂ ਵੀ ਇਸ ਨੰਬਰ ਤੇ  + 91 98728-13954  ਭੁਗਤਾਨ ਸਵੀਕਾਰ ਕਰਦੇ ਹਾਂ।  ਤੁਸੀਂ ਸਾਡੇ ਬੈਂਕ ਖਾਤੇ ਵਿੱਚ ਵੀ ਪੈਸੇ ਜਮ੍ਹਾਂ ਕਰ ਸਕਦੇ ਹੋ।

************************

ICICI ਬੈਂਕ

ਨਾਮ: ਸ਼ਰਮਨ ਹੇਲਥ ਕੇਯਰ

ਖਾਤਾ ਨੰਬਰ: 151205000555

IFSC ਕੋਡ: ICIC0001512

ਸ਼ਾਖਾ: ਸਿਵਲ  ਲਾਈਨ, ਜਲੰਧਰ

***********************************

ਪੰਜਾਬ ਨੈਸ਼ਨਲ ਬੈਂਕ,

ਨਾਮ: ਡਾ. ਰਾਮਦੇਵ ਕਪੂਰ,

ਖਾਤਾ ਨੰਬਰ: 0235002101719421

IFSC ਕੋਡ: PUNB0023500

***********************************

ਆਨਲਾਈਨ ਸਾਮਾਨ ਮੰਗਵਾਉਣ ਲਈ ਸਾਨੂੰ ਇਸ ਨੰਬਰ ਤੇ ਕਾਲ ਕਰੋ  +91 93177-70773, +91 98728-13954, 0181-4153002 ਅਤੇ ਸਾਨੂੰ ਭੁਗਤਾਨ ਕਰਨ ਤੋਂ ਬਾਅਦ Whatsapp ਤੇ ਰਸੀਦ ਅਤੇ ਆਪਣਾ ਪਤਾ ਭੇਜੋ।

ਵਿਦੇਸ਼ੀ ਗ੍ਰਾਹਕਾਂ ਲਈ ਭੁਗਤਾਨ ਦਾ ਤਰੀਕਾ –

ਤੁਸੀਂ  ਸੁਹੇਲ ਜੈਨ ਦੇ ਨਾਂ ‘ਤੇ ਵੈਸਟਰਨ ਮਨੀ, ਮਨੀ ਗ੍ਰਾਮ ਅਤੇ ਐਕਸਪ੍ਰੈਸ ਮਨੀ ਤੇ ਵੀ ਪੈਸਿਆਂ ਦਾ ਭੁਗਤਾਨ ਕਰ ਸਕਦੇ ਹੋ।